10 ਨੂੰ ਟੋਰਾਂਟੋ ਦੇ ਨੈਸ਼ਨਲ ਬੈਂਕੁਐਟ ਹਾਲ ‘ਚ ਮਨਾਇਆ ਜਾਵੇਗਾ Miss & Mrs Punjaban Worldwide 2022

by jaskamal

ਨਿਊਜ਼ ਡੈਸਕ: ਕੈਨੇਡਾ ਦੇ ਟੋਰਾਂਟੋ ਵਿਖੇ 10 July ਨੂੰ ਨੈਸ਼ਨਲ ਬੈਂਕੁਐਟ ਹਾਲ ਵਿਖੇ ਹੋਣ ਜਾ ਰਿਹਾ ਹੈ Miss. & Mrs. Punjaban Worldwide ਦਾ Final ਮੁਕਾਬਲਾ | ਇਸ ਮੁਕਾਬਲੇ ਵਿਚ ਕੈਨੇਡਾ ਦੇ ਕੋਨੇ- ਕੋਨੇ ਤੋਂ ਮੁਟਿਆਰਾਂ ਹਿੱਸਾ ਲੈ ਰਹੀਆਂ ਹਨ | ਇਸ ਮੁਕਾਬਲੇ ਦੇ ਪਿਛਲੇ ਦਿਨੀਂ ਔਡੀਸ਼ਨ ਕਰਵਾਏ ਗਏ | ਔਡੀਸ਼ਨ ਵਿਚ 100 ਤੋਂ ਜ਼ਿਆਦਾ ਮੁਟਿਆਰਾਂ ਨੇ ਆਪਣੀ ਥਾਂ ਬਣਾਈ| ਔਡੀਸ਼ਨ ਵਿਚੋਂ 11 Miss. ਅਤੇ 13 Mrs. ਦੀ ਚੋਣ ਕੀਤੀ ਗਈ, ਇਹ ਮੁਟਿਆਰਾਂ ਫਾਈਨਲ ਮੁਕਾਬਲੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੀਆਂ | ਫਾਈਨਲ ਮੁਕਾਬਲੇ ਵਿਚ ਤਿੰਨ ਰਾਉਂਡ ਹੋਣਗੇ , ਪਹਿਲਾ ਰਾਉਂਡ ਹੋਵੇਗਾ Ramp-walk, ਦੂਸਰਾ Talent ਰਾਉਂਡ , ਤੀਸਰਾ ਰਾਉਂਡ ਪ੍ਰਸ਼ਨ-ਉੱਤਰ ਅਤੇ ਚੌਥਾ ਰਾਉਂਡ ਵਿਚ ਬੋਲੀਆਂ ਅਤੇ ਗਿੱਧਾ ਹੋਵੇਗਾ | ਇਹ ਮੁਕਾਬਲਾ ਪੰਜਾਬੀ ਸਭਿਆਚਾਰ ਉੱਤੇ ਅਧਾਰਿਤ ਹੋਵੇਗਾ| ਇਸ ਮੁਕਾਬਲੇ ਵਿਚ ਬਹੁਤ ਹੀ ਪ੍ਰਸਿੱਧ ਕਲਾਕਾਰ ਦੀਪ ਢਿੱਲੋਂ ,ਜੈਸਮੀਨ ਜੱਸੀ ਅਤੇ ਗੁਰਸੇਵਕ ਹੁੰਦਲ ਵਲੋਂ ਗਾਈਕੀ ਦੇ ਰੰਗ ਬੰਨ੍ਹੇ ਜਾਣਗੇ | ਮੁੱਖ ਮਹਿਮਾਨ ਦੀ ਭੂਮੀਕਾ MPP ਪ੍ਰਭਮੀਤ ਸਿੰਘ ਸਰਕਾਰੀਆ ਅਤੇ ਕੌਂਸਲਰ…