ਨਿਊ ਯਾਰਕ ਟਾਈਮਜ਼’ ਦੀਆਂ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਚ ਹਾਸਿਲ ਕੀਤਾ ਭਾਰਤੀ ਲੇਖਕਾਂ ਦੀਆਂ ਕਿਤਾਬਾਂ ਨੇ ਸਥਾਨ

ਨਿਊ ਯਾਰਕ ਟਾਈਮਜ਼’ ਦੀਆਂ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਚ ਹਾਸਿਲ ਕੀਤਾ ਭਾਰਤੀ ਲੇਖਕਾਂ ਦੀਆਂ ਕਿਤਾਬਾਂ ਨੇ ਸਥਾਨ

SHARE ON

ਐਨ .ਆਰ .ਆਈ ਮੀਡਿਆ : ਭਾਰਤੀ ਲੇਖਕਾਂ ਦੀਆਂ ਕਿਤਾਬਾਂ ਜੋ ਕਿ ਅੰਤਰਰਾਸ਼ਟਰੀ ਅੰਗਰੇਜ਼ੀ ਅਖ਼ਬਾਰ ‘ਦ ਨਿਊ ਯਾਰਕ ਟਾਈਮਜ਼’ ਨੇ ਇਸ ਸਾਲ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਵਿਚ ਜਾਰੀ ਜਾਰੀ ਕੀਤੀਆਂ ਗਈਆਂ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਤਿੰਨ ਭਾਰਤੀ ਲੇਖਕਾਂ ਦੀਆਂ ਕਿਤਾਬਾਂ ਸ਼ਾਮਲ ਹਨ,ਤੇ ਜਿਨ੍ਹਾਂ ਦੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।

ਅੰਤਰਰਾਸ਼ਟਰੀ ਅੰਗਰੇਜ਼ੀ ਅਖ਼ਬਾਰ ‘ਦ ਨਿਊ ਯਾਰਕ ਟਾਈਮਜ਼’ ਨੇ ਇਸ ਸਾਲ 100 ਪ੍ਰਸਿੱਧ ਕਿਤਾਬਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਸੂਚੀ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ‘A Promised Land’ ਵੀ ਸ਼ਾਮਲ ਹੈ।