ਭਾਰਤ-ਚਿਨ ਵਿਚ ਕੱਲ ਹੋਵੇਗੇ ਨੇ 9ਵੇਂ ਰਾਉਂਡ ਦੇ ਕਮਾਂਡਰੀ ਪੱਧਰੀ ਮੀਟਿੰਗ

by vikramsehajpal

ਨਵੀਂ ਦਿੱਲੀ(ਦੇਵ ਇੰਦਰਜੀਤ): ਐਤਵਾਰ 24 ਜਨਵਰੀ 2021 ਨੂੰ ਭਾਰਤ-ਚਿਨ ਵਿਚਾਲੇ ਹਵੇਗੀ 9ਵੇਂ ਰਾਉਂਡ ਮੀਟਿੰਗ। ਇਹ ਗੱਲਬਾਤ ਭਾਰਤ ’ਚ ਚੁਸ਼ੂਲ ਸੈਕਟਰ ਦੇ ਦੂਜੇ ਪਾਸੇ ਸਥਿਤ ਮੋਲਡੋ ’ਚ ਕੀਤੀ ਜਾਵੇਗੀ। ਗੱਲਬਾਤ ਦਾ ਮੁੱਦਾ ਲੱਦਾਖ ’ਚ ਜਾਰੀ ਸੈਨਿਕ ਤਣਾਅ ਹੈ। ਇਸ ਗੱਲਬਾਤ ’ਚ ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਦਸਣਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਜਾਰੀ ਤਣਾਅ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ 6 ਨਵੰਬਰ 2020 ਨੂੰ ਸੀਨੀਅਰ ਕਮਾਂਡਰਾਂ ਦੀ ਅਯੋਜਿਤ 8ਵੀਂ ਬੈਠਕ ਨੂੰ ਲੈ ਕੇ ਜੋਵੇਂ ਪੱਖਾਂ ਨੇ ਕਿਹਾ ਕਿ ਇਸ ਬੈਠਕ ’ਚ ਜ਼ਮੀਨ ’ਚੇ ਸਥਿਰਤਾ ਨੂੰ ਯਕੀਨੀ ਬਣਾਉਣ ’ਚ ਮਦਦ ਮਿਲੀ। 30 ਅਗਸਤ 2020 ਨੂੰ ਭਾਰਤ ਨੇ ਪੈਗੋਂਗ ਝੀਲ ਦੇ ਦੱਖਣੀ ਤੱਟ ਦੇ ਪਹਾੜੀ ਇਲਾਕੇ ਜਿਵੇਂ ਰੇਚਿਨ ਲਾ, ਰੋਜਾਂਗ ਲਾ, ਮੁਕਪਾਰੀ ਆਦਿ ’ਤੇ ਕਬਜ਼ਾ ਹਾਸਲ ਕਰ ਲਿਆ ਸੀ। ਅੱਠਵੇਂ ਦੌਰ ਦੀ ਇਸ ਗੱਲਬਾਤ ਦੌਰਾਨ ਚੀਨ ਦੀ ਪੀਐੱਲਏ ਨੇ ਕਿਹਾ ਸੀ ਕਿ ਉਹ ਆਪਣੇ ਫ੍ਰੰਟਲਾਈਨ ਸੈਨਿਕਾਂ ਨੂੰ ਕਿਸੇ ਵੀ ਗ਼ਲਤਫਹਿਮੀ ਤੋਂ ਬਚਣ ਲਈ ਯਕੀਨੀ ਬਣਾਉਣਗੇ। 30 ਅਗਸਤ 2020 ਨੂੰ ਭਾਰਤ ਨੇ ਪੈਗੋਂਗ ਝੀਲ ਦੇ ਦੱਖਣੀ ਤੱਟ ਦੇ ਪਹਾੜੀ ਇਲਾਕੇ ਜਿਵੇਂ ਰੇਚਿਨ ਲਾ, ਰੋਜਾਂਗ ਲਾ, ਮੁਕਪਾਰੀ ਆਦਿ ’ਤੇ ਕਬਜ਼ਾ ਹਾਸਲ ਕਰ ਲਿਆ ਸੀ।