ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਹੋਇਆ ਕਰੋਨਾ

by mediateam

ਪੂਰਬ ਰਾਸ਼ਟਰਪਤੀ ਅਤੇ ਭਾਰਤ ਰਤਨ ਪ੍ਰਣਬ ਮੁਖ਼ਰਜੀ  ਕੋਰੋਨਾ ਵਾਇਰਸ ਸੰਕ੍ਰਮਿਤ  ਨਿਕਲ ਆਏ ਹਨ .ਪ੍ਰਣਬ ਮੁਖਰਜੀ  ਨੇ  ਇਕ ਟਵੀਟ ’ਚ ਕਿਹਾ, ‘ਮੈਂ ਹਸਪਤਾਲ ਵਿੱਚ ਕਿਸੇ ਹੋਰ ਮਰਜ਼ ਦੇ ਇਲਾਜ ਲਈ ਗਿਆ ਸੀ, ਪਰ ਟੈਸਟ ਦੌਰਾਨ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ।’ ਉਨ੍ਹਾਂ ਕਿਹਾ, ‘ਮੈਂ ਪਿਛਲੇ ਹਫ਼ਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੁ਼ਦ ਨੂੰ ਆਈਸੋਲੇਟ ਕਰ ਲੈਣ।’ ਇਥੇ ਦੱਸਣ ਜੋਗ ਹੈ ਕਿ ਇਸ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਤਿੰਨ ਹੋਰ ਕੇਂਦਰੀ ਮੰਤਰੀ ਵੀ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ।


More News

NRI Post
..
NRI Post
..
NRI Post
..