PSEB 12th Result : ਸਾਹਮਣੇ ਆਈ ਨਤੀਜੇਆਂ ਦੀ ਤਾਰੀਖ਼

by mediateam

ਚੰਡੀਗ੍ਹੜ (ਵਿਕਰਮ ਸਹਿਜਪਾਲ) : PSEB ਨੇ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ| ਇਸ ਸਾਲ ਦੇ ਦਸਵੀਂ ਦੇ ਨਤੀਜੇ ਚੰਗੇ ਆਏ ਹਨ| ਪਿਛਲੇ ਸਾਲ ਦੀ ਤੁਲਨਾ ਵਿਚ ਨਤੀਜਾ ਬਹੁਤ ਚੰਗਾ ਰਿਹਾ| ਪਿਛਲੇ ਸਾਲ 59.47% ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਸੀ, ਜਦਕਿ 85.8% ਵਿਦਿਆਰਥੀ ਇਸ ਸਾਲ ਦੀ ਪ੍ਰੀਖਿਆ ਵਿਚ ਕਾਮਯਾਬ ਹੋਏ ਹਨ | 

ਦਸਣਯੋਗ ਹੈ ਕਿ PSEB ਬੁਲਾਰੇ ਰਵਿੰਦਰ ਵਸੂ ਨੇ ਕਿਹਾ ਕਿ PSEB ਦੇ ਬਾਰ੍ਹਵੀਂ ਦੇ ਨਤੀਜੇ 15 ਮਈ ਨੂੰ ਘੋਸ਼ਣਾ ਕੀਤੇ ਜਾਣਗੇ| PSEB ਨੇ 15 ਮਾਰਚ ਤੋਂ 2 ਅਪ੍ਰੈਲ 2019 ਤੱਕ ਕਲਾਸ 10 ਦੀ ਪ੍ਰੀਖਿਆ ਲਾਇਆ ਸਨ ਜਦਕਿ ਬਾਰ੍ਹਵੀਂ ਦੀ ਪ੍ਰੀਖਿਆ 1 ਮਾਰਚ 2019 ਤੋਂ 1 ਅਪ੍ਰੈਲ 2019 ਤੱਕ ਲੀਤੀਆਂ ਗਈਆਂ ਸਨ|