ਅਮਰੀਕਾ’ਚ ਭੇਦ ਭਰੇ ਹਾਲਾਤਾਂ ਵਿੱਚ ਹੋਈ ਪੰਜਾਬੀ ਨੌਜਵਾਨ ਦੀ ਮੌਤ

by mediateam

ਅਮਰੀਕਾ(ਐਨ .ਆਰ .ਆਈ ):ਪੰਜਾਬ ਚ ਦੀਨੋ ਦਿਨ ਵੱਧ ਰਹੀਆਂ ਘਟਨਾਵਾਂ ਨੇ ਜਿਥੇ ਪਹਿਲਾ ਹੀ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ ,ਉੱਥੇ ਹੀ ਕੁੱਝ ਪਰਿਵਾਰ ਜਿੰਨ੍ਹਾਂ ਨੇ ਆਪਣੇ ਪੁੱਤਰ ਵਿਦੇਸ਼ਾਂ ਚ ਭੇਜੇ ਹੋਏ ਨੇ ,ਉੰਨਾ ਨੂੰ ਵੀ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਜੋ ਬੇਹੱਦ ਹੀ ਮੰਦਭਾਗੀਆਂ ਘਟਨਾਵਾਂ ਨੇ ,ਅਮਰੀਕਾ ਚ ਇੱਕ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਤਾਂ ਚ ਮੌਤ ਦੇ ਮੂੰਹ ਚ ਜਾਨ ਦੀ ਖ਼ਬਰ  ਸਾਹਮਣੇ ਆਈ ਹੈ , ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ , ਪਤਨੀ ਇਨਸਾਫ਼ ਦੀ ਮੰਗ ਕਰ ਰਹੀ ਹੈ ,ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ. ਪਤਨੀ ਵਲੋਂ ਦੋਸ਼ੀਆਂ ਨੂੰ ਫੜਨ ਦੀ ਸਰਕਾਰ ਅੱਗੇ ਮੰਗ ਕੀਤੀ ਗਈ ਹੈ


More News

NRI Post
..
NRI Post
..
NRI Post
..