ਪੰਜਾਬ ਚ ਫ਼ਿਲਹਾਲ ਨਹੀਂ ਖੁੱਲਣਗੇ ਸਕੂਲ , ਕੋਰੋਨਾ ਦਾ ਕਹਿਰ ਜਾਰੀ

ਪੰਜਾਬ ਚ ਫ਼ਿਲਹਾਲ ਨਹੀਂ ਖੁੱਲਣਗੇ ਸਕੂਲ , ਕੋਰੋਨਾ ਦਾ ਕਹਿਰ ਜਾਰੀ

SHARE ON

ਚੰਡੀਗੜ੍ਹ ( ਐਨ ਆਰ ਆਈ ) :- ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਅੱਜੇ ਸਕੂਲ ਨਹੀਂ ਖੋਲ੍ਹੇ ਜਾਣਗੇ, ਕੋਰੋਨਾ ਦਾ ਹਵਾਲਾ ਦਿੱਤਾ ਗਿਆ ਹੈ | ਕੋਰੋਨਾ ਅੱਜੇ ਖਤਮ ਨਹੀਂ ਹੋਇਆ ਹੈ ਅਜਿਹਾ ਸਿੱਖਿਆ ਮੰਤਰੀ ਦਾ ਕਹਿਣਾ ਹੈ , ਇਹ ਇਸ ਸਮੇਂ ਦੀ ਵੱਡੀ ਖਬਰ ਹੈ ,ਪੰਜਾਬ ਸਰਕਾਰ ਨੇ ਅੱਜੇ ਕੋਈ ਫੈਂਸਲਾ ਨਹੀਂ ਲਿਆ ਹੈ , ਨੌਵੀਂ ਦਸਵੀਂ ਬਾਰਵੀਂ ਦੀਆ ਜਮਾਤਾਂ ਹੀ ਫਿਲਹਾਲ ਖੁਲਣਗੀਆਂ , ਜਿਵੇ ਪਹਿਲਾਂ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ | ਓਥੇ ਹੀ ਬੱਚਿਆਂ ਨੂੰ ਪ੍ਰਮੋਟ ਕਰਨ ਤੇ ਅੱਜੇ ਕੁੱਝ ਸਾਫ ਨਹੀਂ ਹੈ | ਪਰ ਅੱਜੇ ਸਕੂਲ ਪੰਜਾਬ ਚ ਨਹੀਂ ਖੁੱਲਣਗੇ | ਆਨਲਾਈਨ ਜਮਾਤਾਂ ਫਿਲਹਾਲ ਚਲਦਿਆਂ ਰਹਿਣਗੀਆਂ |