ਅਖੀਰ ਕਿਉ ਸ਼ਿਲਪਾ ਸ਼ੇੱਟੀ ਆਪਣਾ ਮੂੰਹ ਛੁਪਾ ਰਹੀ ਹੈ

by mediateam

ਸ਼ਿਲਪਾ ਦਾ ਸਟਾਈਲ ਲੋਕਾਂ ਨੂੰ ਖ਼ੂਬ ਪਸੰਦ ਆਉਂਦਾ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਅੰਦਾਜ਼ ਲਈ ਖ਼ੂਬ ਜਾਣੀ ਹੈ। ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਸ਼ਿਲਪਾ ਸੁਰਖ਼ੀਆਂ ਵਿੱਚ ਰਹਿੰਦੀ ਹੈ।  ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੈਨ ਕੇਕ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਸੈੱਟੀ ਦੇ ਅੱਗੇ ਪੈਨ ਕੇਕ ਰੱਖਿਆ ਜਾਂਦਾ ਹੈ, ਜਿਸ ਨੂੰ ਦੇਖ ਕੇ ਉਹ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਉਂਦੀ। ਉਹ ਜਿਸ ਤਰਾਂ ਹੀ ਪੈਨ ਕੇਕ ਮੂੰਹ ਵਿੱਚ ਪਾਉਂਦੀ ਹੈ ਤਾਂ ਸ਼ਿਲਪਾ ਦਾ ਮੂੰਹ ਸੜ ਜਾਂਦਾ ਹੈ। । ਸ਼ਿਲਪਾ ਦਾ ਸਟਾਈਲ ਲੋਕਾਂ ਨੂੰ ਖ਼ੂਬ ਪਸੰਦ ਆਉਂਦਾ ਹੈ।

More News

NRI Post
..
NRI Post
..
NRI Post
..