ਪੈਰਿਸ ਓਲੰਪਿਕ 2024 – ਸਪੇਨ ਅਤੇ ਫਰਾਂਸ ਪੋਹੁੰਚੇ ਫੁੱਟਬਾਲ ਦੇ ਫਾਈਨਲ ’ਚ

by vikramsehajpal

ਪੈਰਿਸ (ਸਾਹਿਬ) - ਪੈਰਿਸ ਓਲੰਪਿਕ 2024 'ਚ ਫੁੱਟਬਾਲ ਦੇ ਮੁਕਾਬਲੇ 'ਚ ਸਪੇਨ ਨੇ ਪਹਿਲੇ ਅੱਧ ਵਿਚ ਪਛੜਨ ਤੋਂ ਬਾਅਦ ਜੁਆਨਲੁ ਸਾਂਚੇਜ਼ ਵੱਲੋਂ ਕੀਤੇ ਗੋਲ ਦੀ ਮਦਦ ਨਾਲ ਮੋਰੱਕੋ ਨੂੰ 2-1 ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ। ਜ਼ਿਕਰਯੋਗ ਹੈ ਕਿ ਸਪੇਨ ਨੇ ਲਗਾਤਾਰ ਦੂਜੀ ਅਤੇ ਰਿਕਾਰਡ ਪੰਜਵੀਂ ਵਾਰ ਓਲੰਪਿਕ ਖੇਡਾਂ ਦੀ ਪੁਰਸ਼ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।

ਸਪੇਨ ਫਾਈਨਲ ਵਿਚ ਮੇਜ਼ਬਾਨ ਫਰਾਂਸ ਨਾਲ ਭਿੜੇਗਾ। ਇਸ ਦੇ ਨਾਲ ਹੀ ਪਿਛੇ 32 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਯੂਰੋਪ ਦੀ ਕੋਈ ਟੀਮ ਸੋਨ ਤਗ਼ਮਾ ਜਿੱਤੇਗੀ।

More News

NRI Post
..
NRI Post
..
NRI Post
..