ਆਪਣੇ ਬੱਚਿਆਂ ਦਾ ਰੱਖੋ ਖਾਸ ਖਿਆਲ, ਦੇਖੋ ਕਿਵੇਂ ਮੈਨ ਹੋਲ ‘ਚ ਡਿੱਗਿਆ ਬੱਚਾ

by jaskamal

ਨਿਊਜ਼ ਡੈਸਕ : ਜੇਕਰ ਤੁਹਾਡੇ ਬੱਚੇ ਵੀ ਬਾਹਰ ਖੇਡਣ ਲਈ ਜਾਂਦੇ ਹਨ ਤਾਂ ਉਨ੍ਹਾਂ ਦਾ ਖਾਸ ਖਿਆਲ ਰੱਖੋ। ਇਸ ਵੀਡੀਓ ਵਿਚ ਦੇਖੋ ਕਿਵੇਂ ਗਲੀ ਵਿਚ ਖੇਡਦਾ ਇਕ ਬੱਚਾ ਮੈਨ ਹੋਲ 'ਚ ਡਿੱਗ ਗਿਆ।