ਪੰਜਾਬ ‘ਚ ਮੌਸਮ ਨੇ ਬਦਲੀ ਕਰਵਟ, ਦਿਨ ਵੇਲ੍ਹੇ ਛਾਇਆ ਹਨ੍ਹੇਰਾ

by

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਪੰਜਾਬ 'ਚ ਅਚਾਨਕ ਹੀ ਮੌਸਮ ਨੇ ਕਰਵਟ ਲਈ ਅਤੇ ਚਿੱਟੇ ਦਿਨ ਚੜ੍ਹੀਆਂ ਘਟਾਵਾਂ ਨੇ ਲੋਕਾਂ ਨੂੰ ਜਿੱਥੇ ਗ਼ਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਲਾਂ ਆਈਆਂ।

ਮੀਂਹ ਦੀ ਹਲਕੀ ਫੂਹਾਰ ਨੇ ਪੰਜਾਬ 'ਚ ਚੜ੍ਹੇ ਸਿਆਸੀ ਬੁਖ਼ਾਰ ਨੂੰ ਥੋੜ੍ਹਾਂ ਰਾਹਤ ਦਿੱਤੀ ਅਤੇ ਸਿਆਸਤ ਦਾਨਾਂ ਨੂੰ ਵੀ ਆਪਣੇ ਚੋਣ ਪ੍ਰਚਾਰ ਰੋਕਣੇ ਪਏ।

More News

NRI Post
..
NRI Post
..
NRI Post
..