ਮੌਸਮ ਵਿਭਾਗ ਦੀ ਚੇਤਾਵਨੀ ਪੈ ਸਕਦਾ ਹੈ ਭਾਰੀ ਮੀਹ

by mediateam


ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕੁਦਰਤ ਦਾ ਕਹਿਰ ਬੁਰੀ ਤਰ੍ਹਾਂ ਟੁੱਟ ਗਿਆ ਹੈ ਪਹਾੜਾਂ ਉੱਤੇ ਡਿੱਗ ਰਹੇ ਪੱਥਰ ਦੀ ਵੱਡੀ ਸਮੱਸਿਆ ਬਣੀ ਹੋਈ ਹੈ, ਜਦੋਂਕਿ ਕੁਝ ਰਾਜਾਂ ਵਿੱਚ ਹੜ੍ਹਾਂ ਦਾ ਪ੍ਰਕੋਪ ਵੀ ਜਾਰੀ ਏ । ਇਸ ਦੌਰਾਨ ਮੌਸਮ ਵਿਭਾਗ ਨੇ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜਿਸਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।

ਇਸ ਦੇ ਨਾਲ ਹੀ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉੱਤਰ-ਪੂਰਬ ਭਾਰਤ ਅਤੇ ਜੰਮੂ-ਕਸ਼ਮੀਰ ਵਿਚ ਹਲਕੀ ਬਾਰਸ਼ ਹੋ ਸਕਦੇ ਹੈ  ਗੁਜਰਾਤ ਦੇ ਕਈ ਪਿੰਡਾਂ ਵਿੱਚ ਹੜ ਦੇ ਸੰਭਾਬਣਾ ਵੀ ਜਤਾਈ ਹੈ ਇਥੇ ਇਹ ਵੀ ਦਸ ਦੇਇਆ ਕਿ ਪਹਾੜਾਂ ਦੀ ਰਾਣੀ ਨੇ ਮਸੂਰੀ ਜਿਥੇ  ਕੁਦਰਤ ਦੇ ਕਹਿਰ ਦੇ ਕਾਰਨ ਸੜਕਾਂ ਦਾ ਬਹੁਤ ਨੁਕਸਾਨ ਹੋਇਆ ਹੈ  ਓਥੇ ਬਹੁਤ ਸਾਰੇ ਪਹਾੜ ਟੁੱਟ ਗਿਆ ਸੀ  ਪਹਾੜੀਆਂ ਦੇ ਮਲਬੇ ਦੇ ਡਿੱਗਣ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ  ।