ਆਏ ਦਿਨੀ ਸਾਨੂੰ ਸੜਕਾਂ ਤੇ ਦਰਦਨਾਕ ਸੜਕ ਹਾਦਸਾ ਵੇਖਣ ਨੂੰ ਮਿਲਦੇ ਹੈ ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿਚ ਵਾਪਰੀਆਂ ਜਿਥੇ ਜਿਸ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਟਰਾਲੇ ਦੀ ਆਪਸ 'ਚ ਭਿਆਨਕ ਟੱਕਰ ਕਾਰਨ ਇਹ ਸੜਕ ਹਾਦਸਾ ਵਾਪਰਿਆ। ਪੁਲਿਸ ਮੁਤਾਬਕ ਟਰਾਲਾ ਚਾਲਕ ਦੀ ਗਲਤੀ ਨਾਲ ਹਾਦਸਾ ਵਾਪਰਿਆ।



