ਡਾ. ਸਵੈਮਾਨ ਯੂਕਰੇਨ ਵੱਲ ਖਿੱਚੀ ਤਿਆਰੀ; ਸ਼ਰਨਾਰਥੀਆਂ, ਬਿਮਾਰ ਤੇ ਜ਼ਖਮੀਆਂ ਨੂੰ ਸੇਵਾਵਾਂ ਕਰਨਗੇ ਪ੍ਰਦਾਨ

by jaskamal

ਨਿਊਜ਼ ਡੈਸਕ : ਡਾ. ਸਵੈਮਾਨ ਸਿੰਘ ਬਰਲਿਨ ਦੇ ਰਸਤੇ ਯੂਕਰੇਨ ਜਾ ਰਹੇ ਹਨ ਜਿੱਥੇ ਉਹ ਜੰਗ ਦੇ ਫੱਟੜਾਂ, ਬਿਮਾਰਾਂ ਤੇ ਰਫ਼ਿਊਜੀਆਂ ਲਈ ਸੇਵਾਵਾਂ ਦੇਣਗੇ। ਉਨ੍ਹਾਂ ਦੇ ਨਾਲ ਉਹਨਾਂ ਦੇ ਡਾਕਟਰਾਂ ਦੀ ਟੀਮ ਵੀ ਜਾ ਰਹੀ ਹੈ। ਉਹ ਯੂਕਰੇਨ 'ਚ ਫਸੇ ਭਾਰਤੀ ਵਿ‌ਦੁਅਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਵੀ ਹੰਭਲਾ ਮਾਰਨਗੇ। ਰਵਾਨਗੀ ਤੋਂ ਪਹਿਲਾ ਸਾਬਕਾ ਡਿਪਲੋਮੈਟ ਡਾ. ਕੇ ਸੀ ਸਿੰਘ ਨੇ ਡਾ. ਸਵੈਮਾਨ ਸਿੰਘ ਨੂੰ ਆਪਣੇ ਘਰ ਸਵੇਰ ਦੇ ਨਾਸ਼ਤੇ ’ਤੇ ਸੱਦਿਆ।

More News

NRI Post
..
NRI Post
..
NRI Post
..