ਟਰੰਪ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ 'ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫੀ ਪਸੰਦ ਸੀ ਪਰ ਬਾਇਡਨ ਤੇ ਓਬਾਮਾ ਨੇ ਕਾਫੀ ਖਰਾਬ ਕੰਮ ਕੀਤੇ। ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਵਜੋਂ ਖੜ੍ਹਾ ਹਾਂ। ਟਰੰਪ ਨੇ ਕਿਹਾ 'ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ।' ਜੇਕਰ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਚੋਣ ਹੀ ਨਾ ਲੜਦਾ।



