ਨਿਊਯਾਰਕ:ਜਿਥੇ ਟਰੰਪ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ 'ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫੀ ਪਸੰਦ ਸੀ ਪਰ ਬਾਇਡਨ ਤੇ ਓਬਾਮਾ ਨੇ ਕਾਫੀ ਖਰਾਬ ਕੰਮ ਕੀਤੇ। ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਵਜੋਂ ਖੜ੍ਹਾ ਹਾਂ। ਇਸ ਦੇ ਸੰਬੰਧ ਵਿਚ ਡੌਨਾਲਡ ਟਰੰਪ 'ਤੇ ਪਲਟਵਾਰ ਕਰਦਿਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਟਰੰਪ ਰਾਸ਼ਟਰਪਤੀ ਅਹੁਦੇ ਨੂੰ ਇਕ ਰਿਅਲਟੀ ਸ਼ੋਅ ਵਾਂਗ ਦੇਖਦੇ ਹਨ। ਉਨ੍ਹਾਂ ਕਿਹਾ ਸੀਨੀਅਰ ਰਿਪਬਲਿਕਨ ਲੀਡਰ ਚੰਗਾ ਨਹੀਂ ਕਰਸਕੇ ਕਿਉਂਕਿ ਉਹ ਕਰ ਹੀ ਨਹੀਂ ਸਕਦੇ



