ਉਤਰਾਖੰਡ ‘ਚ ਫਟਿਆ ਬੱਦਲ 3 ਲੋਕਾਂ ਦੀ ਮੌਤ, 11 ਲਾਪਤਾ

by

ਮਡਕੋਟ (ਐਨ.ਆਰ.ਆਈ. ਮੀਡਿਆ) : ਉਤਰਾਖੰਡ ਦੇ ਮਦਕੋਟ 'ਚ ਸੋਮਵਾਰ ਨੂੰ ਬੱਦਲ ਫਟਣ ਨਾਲ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹੋ ਗਏ। 

ਦੱਸ ਦਈਏ ਕਿ ਪਿਥੌਰਾਗੜ ਦੇ ਜ਼ਿਲ੍ਹਾ ਮੈਜਿਸਟਰੇਟ ਵੀ.ਕੇ. ਜੋਗਦੰਡੇ ਨੇ ਦੱਸਿਆ ਕਿ ਮਦਕੋਟ ਪਿੰਡ ਵਿੱਚ ਇੱਕ ਬੱਦਲ ਫਟਣ ਨਾਲ 3 ਵਿਅਕਤੀਆਂ ਦੀ ਜਾਨ ਚਲੀ ਗਈ ਜਦੋਂ ਕਿ ਲਾਗਲੇ ਪਿੰਡ ਦੇ 11 ਲੋਕ ਲਾਪਤਾ ਹਨ। ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ।

More News

NRI Post
..
NRI Post
..
NRI Post
..