ਬੀਬੀ ਜਗੀਰ ਕੌਰ ਵਲੋ ਸੈਦੋਵਾਲ ‘ਚ ਚੋਣ ਮੀਟਿੰਗ, ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ

by mediateam

ਕਪੂਰਥਲਾ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬੀਬੀ ਜਗੀਰ ਕੌਰ ਵਲੋ ਕਪੂਰਥਲਾ ਹਲਕੇ ਅਧੀਨ ਆਉਂਦੇ ਪਿੰਡ ਸੈਦੋਵਾਲ ਵਿਖੇ ਚੋਣ ਮੀਟਿੰਗ ਅਵਤਾਰ ਸਿੰਘ ਸੈਦੋਵਾਲ ਹਰਦੇਵ ਸਿਘ ਢੋਟ,ਇੰਦਰਬੀਰ ਸਿੰਘ ਢੋਟ, ਤੇ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ(ਦਿਹਾਤੀ)ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਦਿਲਜੀਤ ਸਿੰਘ ਬਸਰਾ ਕਪੂਰਥਲਾ ਵਲੋ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਪੰਜਾਬ ਦੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਜੰਮ ਕੇ ਕੋਸਿਆ।

ਇਸ ਮੌਕੇ ਤੇ ਪਰਮਜੀਤ ਸਿੰਘ ਐਡਵੋਕੇਟ ਹਲਕਾ ਕਪੂਰਥਲਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਗੀਰ ਸਿੰਘ ਵਡਾਲਾ, ਅਮਰਬੀਰ ਸਿੰਘ ਲਾਲੀ ਚੇਅਰਮੈਨ ਜ਼ਿਲਾ ਯੋਜਨਾ ਬੋਰਡ ,ਜਰਨੈਲ ਸਿੰਘ ਡੋਗਰਾਵਾਲ ਮੈਂਬਰ ਐਸਜੀਪੀਸੀ, ਦਰਸ਼ਨ ਸਿੰਘ ਕੋਟ ਪ੍ਰਧਾਨ ਐਸਸੀ ਵਿੰਗ ਦੋਆਬਾ ਜ਼ੋਨ ,ਹਰਜੀਤ ਸਿੰਘ ਵਾਲੀਆ , ਕੁਲਵੰਤ ਸਿੰਘ ਜੋਸਨ ,ਮਨਮੋਹਨ ਸਿੰਘ ਵਾਲੀਆ ਸੀਨੀਅਰ ਅਕਾਲੀ ਲੀਡਰ (ਕੌਂਸਲਰ), ਵਿੱਕੀ ਗੁਜਰਾਲ ਆਈ ਟੀ ਵਿੰਗ ,ਸੁਖਵਿੰਦਰ ਸਿੰਘ ਨਵਾਂ ਪਿੰਡ, ਪਰਮਿੰਦਰ ਸਿੰਘ ਬੋਬੀ, ਯੂਥ ਭੁਪਿੰਦਰ ਸਿੰਘ ਬਸਰਾ, ਪ੍ਰਦੂਮਨ ਸਿੰਘ , ਇੰਦਰਜੀਤ ਸਿੰਘ ਮੰਨਣ, ਅਮਰੀਕ ਸਿੰਘ ,ਸੁਖਦੇਵ ਸਿੰਘ, ਅਮਰਜੀਤ ਸਿੰਘ ਢਪਈ, ,ਹਰਜਿੰਦਰ ਸਿੰਘ  ਦਰਸ਼ਨ ਸਿੰਘ ਮਲੂ ਕਦਾਰਾਬਾਦ,ਭਜਨ ਸਿੰਘ ਚੋਲੀਆਂ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਮਲੂ ਕਦਾਰਬਾਦ, ਅਵਤਾਰ ਸਿੰਘ ਆਦਿ ਵੀ ਮੌਜੂਦ ਸਨ।


More News

NRI Post
..
NRI Post
..
NRI Post
..