ਸੁਪਰੀਮ ਕੋਰਟ ਦਾ ਫੈਸਲਾ PM Cares Fund ਦੇ ਉਤੇ

by

ਪੀਐਮ ਕੇਅਰਜ਼ ਫੰਡ 'ਚ ਜਮ੍ਹਾਂ ਪੈਸਾ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਇਸ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਨਵੇਂ ਰਾਸ਼ਟਰੀ ਆਫਤ ਯੋਜਨਾ ਦੀ ਕੋਈ ਲੋੜ ਨਹੀਂ। ਕੋਰਟ ਨੇ ਸੁਣਵਾਈ ਤੋਂ ਬਾਅਦ ਪੀਐਮ ਕੇਅਰਜ਼ ਫੰਡ ਦੇ ਪੈਸੇ ਨੂੰ ਰਾਸ਼ਟਰੀ ਆਫਤ ਰਾਹਤ ਫੰਡ 'ਚ ਟ੍ਰਾਂਸਫਰ ਕਰਨ ਜਾਂ ਮੁੜ ਜਮ੍ਹਾਂ ਕਰਨ ਦੇ ਹੁਕਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਮੋਦੀ  ਦੇ ਐਲਾਨ ਤੋਂ ਬਾਅਦ ਦੇਸ਼ ਦੇ ਲੋਕਾਂ ਨੇ ਪੈਸਾ ਪੀਐਮ ਕੇਅਰਜ਼ ਫੰਡ 'ਚ ਦਾਨ ਕੀਤਾ ਸੀ।ਉਧਰ ਸਰਕਾਰ ਨੇ ਜਮ੍ਹਾਂ ਪੈਸਿਆਂ ਨਾਲ ਦੇਸ਼ ਦੇ ਹਸਪਤਾਲਾਂ ਨੂੰ ਵੈਂਟੀਲੇਟਰ, ਪੀਪੀਪੀ ਕਿੱਟ, ਐਨ-95 ਮਾਸਕ ਵੰਡੇ।

More News

NRI Post
..
NRI Post
..
NRI Post
..