‘ਅੱਜੇ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘਮੰਡ ਟੁੱਟੇਗਾ’ ਠਾਕਰੇ – ਕੰਗਨਾ

by mediateam

ਮੁੰਬਈ (ਐਨ.ਆਰ.ਆਈ. ਮੀਡਿਆ) : ਭਾਰੀ ਸੁਰੱਖਿਆ ਦੇ ਨਾਲ ਮੁੰਬਈ ਪਹੁੰਚੀ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ 'ਤੇ ਹਮਲਾ ਬੋਲਿਆ ਹੈ। ਕੰਗਨਾ ਦਾ ਇਹ ਪ੍ਰਤੀਕਰਮ ਬੀਐਮਸੀ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਕੀਤੀ ਭੰਨਤੋੜ ਤੋਂ ਬਾਅਦ ਆਇਆ ਹੈ।

ਵੀਡੀਓ 'ਚ ਕੰਗਨਾ ਨੇ ਕਿਹਾ, "ਊਧਵ ਠਾਕਰੇ, ਤੈਨੂੰ ਕੀ ਲਗਦਾ ਹੈ ਕਿ ਤੂੰ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਬਹੁਤ ਵੱਡਾ ਬਦਲਾ ਲਿਆ ਹੈ, ਅੱਜ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘਮੰਡ ਟੁੱਟੇਗਾ। ਇਹ ਸਮੇਂ ਦਾ ਪਹੀਆ ਹੈ, ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।"


More News

NRI Post
..
NRI Post
..
NRI Post
..