ਕੇਂਦਰੀ ਮੰਤਰੀ ਨਿਤਿਨ ਗਡਕਰੀ ਪਾਏ ਗਏ ਕੋਰੋਨਾ ਪੌਜਿਟਿਵ

by mediateam

ਚੰਡੀਗ੍ਹੜ (NRI MEDIA) : ਭਾਰਤ ਦੇ ਵਿਚ ਰਾਜਨੀਤਿਕ ਹਸਤੀਆਂ ਤੇ ਕੋਰੋਨਾ ਵਰਗੀ ਮਹਾਂਮਾਰੀ ਦਾ ਸਾਇਆ ਲਗਦਾ ਜ਼ਿਆਦਾ ਮੰਡਰਾਉਂਦਾ ਨਜ਼ਰ ਆ  ਰਿਹਾ ਹੈ ਅਤੇ ਹੁਣ ਖ਼ਬਰ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਰੋਨਾ ਪੌਜਿਟਿਵ ਪਾਏ ਗਏ ਹਨ।


ਜਿਸਦੀ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਦਿੱਤੀ। ਕਮਜ਼ੋਰੀ ਮਹਿਸੂਸ ਹੋਣ ਕਰਕੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ, ਨਾਲ ਹੀ ਕਿਹਾ ਕਿ ਸਰਕਾਰ ਦੁਆਰਾ ਦਿੱਤੇ ਗਏ ਪ੍ਰੋਟੋਕੋਲ ਦਾ ਸਾਰੇ ਪਾਲਣ ਕਰਨ।


More News

NRI Post
..
NRI Post
..
NRI Post
..