ਆਲਿਆ ਭੱਟ ਦੀ PM ਮੋਦੀ ਨੂੰ ਵਧਾਈ

by

ਮੁੰਬਈ (ਵਿਕਰਮ ਸਹਿਜਪਾਲ) : ਬਾਲੀਵੁੱਡ ਦੇ ਦੋ ਸੁਪਰਸਟਾਰ ਆਲਿਆ ਭੱਟ ਅਤੇ ਰਣਬੀਰ ਕਪੂਰ ਨੂੰ ਏਅਰਪੋਟ 'ਤੇ ਸਪੋਟ ਕੀਤਾ ਗਿਆ। ਇਸ ਮੌਕੇ ਆਲਿਆ ਭੱਟ ਨੇ ਮੀਡੀਆ ਦੇ ਨਾਲ ਗੱਲਬਾਤ ਵੇਲੇ ਆਲਿਆ ਭੱਟ ਨੇ ਪੀਐਮ ਮੋਦੀ ਨੂੰ ਮੁੜ ਤੋਂ ਪ੍ਰਧਾਨਮੰਤਰੀ ਬਣਨ ਦੀ ਵਧਾਈ ਦਿੱਤੀ। ਆਲਿਆ ਨੇ ਕਿਹਾ, "ਆਲ ਦੀ ਬੈਸਟ ਤਾਂ ਨਹੀਂ ਕਹਾਂਗੀ ਪੀਐਮ ਮੋਦੀ ਹੋਰਾਂ ਨੂੰ , ਮੁਬਾਰਕਾਂ ਹੀ ਦੇਵਾਂਗੀ।

" ਦੱਸਣਯੋਗ ਹੈ ਕਿ ਏਅਰਪੋਟ 'ਤੇ ਰਣਬੀਰ ਕਪੂਰ ਨੂੰ ਵੀ ਸਪੋਟ ਕੀਤਾ ਗਿਆ। ਪਰ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਆਲੀਆ ਅਤੇ ਰਣਬੀਰ ਦੋਵੇਂ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਵਾਰਾਨਸੀ ਰਵਾਨਾ ਹੋ ਚੁੱਕੇ ਹਨ। 

More News

NRI Post
..
NRI Post
..
NRI Post
..