ਮੁੱਲਾਂਪੁਰ ਦਾਖਾ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਮੁੱਲਾਂਪੁਰ ਦਾਖਾ ਪਹੁੰਚੇ

by mediateam

ਲੁਧਿਆਣਾ (ਇੰਦਰਜੀਤ ਸਿੰਘ) : ਮੁੱਲਾਂਪੁਰ ਦਾਖਾ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਵੀਰਵਾਰ ਨੂੰ ਮੁੱਲਾਂਪੁਰ ਦਾਖਾ ਪਹੁੰਚੇ। ਇਸ ਦੌਰਾਨ ਕਈ ਕਾਂਗਰਸੀ ਆਗੂਆਂ ਨੇ ਥਾਂ-ਥਾਂ 'ਤੇ ਸੰਦੀਪ ਸੰਧੂ ਦਾ ਸਵਾਗਤ ਕੀਤਾ। ਸੰਦੀਪ ਸੰਧੂ ਨੇ ਰੋਡ ਸ਼ੋਅ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ।

ਸੰਦੀਪ ਸੰਧੂ ਨਾਲ ਸਥਾਨਕ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਰਹੇ। ਕੈਪਟਨ ਸੰਦੀਪ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮਖਾਸ ਹਨ। ਉਨ੍ਹਾਂ ਦੀ ਐਂਟਰੀ ਨਾਲ ਹੀ ਦਾਖਾ ਜ਼ਿਮਨੀ ਚੋਣਾਂ 'ਚ ਰਾਜਨੀਤਕ ਮਾਹੌਲ ਗਰਮਾ ਗਿਆ ਹੈ।

More News

NRI Post
..
NRI Post
..
NRI Post
..