ਪੰਜਾਬ ਏਕਤਾ ਪਾਰਟੀ’ ਨੂੰ ਚੋਣ ਕਮਿਸ਼ਨ ਵੱਲੋਂ ‘ਚਾਬੀ’ ਦਾ ਚੋਣ ਨਿਸ਼ਾਨ

by mediateam

ਚੰਡੀਗੜ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪਾਰਟੀ 'ਪੰਜਾਬ ਏਕਤਾ ਪਾਰਟੀ' ਨੂੰ ਚੋਣ ਕਮਿਸ਼ਨ ਵੱਲੋਂ 'ਚਾਬੀ' ਦਾ ਚੋਣ ਨਿਸ਼ਾਨ ਦੇ ਦਿੱਤਾ ਗਿਆ ਹੈ|

ਜਿਸ ਦੇ ਆਧਾਰ 'ਤੇ 'ਚਾਬੀ' ਦੇ ਨਿਸ਼ਾਨ 'ਤੇ ਖਹਿਰਾ ਦੀ ਪਾਰਟੀ ਲੋਕ ਸਭਾ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਖਹਿਰਾ ਤਿੰਨ ਸੀਟਾਂ ਤੋਂ ਚੋਣ ਲੜ ਰਹੇ ਹਨ।

More News

NRI Post
..
NRI Post
..
NRI Post
..