ਦੀਵਾਲੀ ਤੱਕ ਮਹਾਮਾਰੀ ‘ਤੇ ਕਾਬੂ ਪਾ ਲੈਣ ਦੀ ਉਮੀਦ

by mediateam

ਦੁਨੀਆ ਦੇ ਵਿਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਭਾਰਤ ਵਿਚ ਕਰੋਨਾ ਕੇਸਾਂ ਦੇ ਗਿਣਤੀ 35 ਲੱਖ ਤੋਂ ਪਾਰ ਹੋ ਗਈ ਹੈ ਇਸਦੇ ਨਾਲ ਹੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿਚ ਕੋਰੋਨਾ ਕੇਸਾਂ ਦੇ ਗਿਣਤੀ ਹੁਣ ਤੱਕ 52  ਹਾਜ਼ਰ ਤੋਂ ਪਾਰ ਹੋ ਗਈ ਹੈ ਇਸ ਨੂੰ ਲੈ ਕੇ  ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਐਤਵਾਰ ਉਮੀਦ ਜਤਾਈ ਕਿ ਦੀਵਾਲੀ ਤਕ ਅਸੀਂ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਫੀ ਹੱਦ ਤਕ ਕਾਬੂ ਪਾ ਲਵਾਂਗੇ।

ਉਨ੍ਹਾਂ ਕਿਹਾ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਸੰਭਾਵਨਾ ਹੈ ਕਿ ਦੀਵਾਲੀ ਤਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਕਾਫੀ ਹੱਦ ਤਕ ਕੰਟਰੋਲ ਕਰ ਲਵਾਂਗੇ। ਇਸ ਨੂੰ ਲੈ ਕੇ ਡਾ. ਹਰਸ਼ਵਰਧਨ ਨੇ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਵਿਕਸਤ ਕਰ ਲਏ ਜਾਣ ਦੀ ਉਮੀਦ ਵੀ ਜਤਾਈ।


More News

NRI Post
..
NRI Post
..
NRI Post
..