ਬਿਹਾਰ (ਐਨ. ਆਰ. ਆਈ .ਮੀਡਿਆ ) :- ਬਿਹਾਰ ਦੀਆਂ ਚੋਂਣਾ ਚ ਨਿਤਿਸ਼ ਇੱਕ ਵਾਰ ਫਿਰ ਬਾਜੀ ਮਾਰ ਚੁੱਕੇ ਨੇ, 15 ਸਾਲਾਂ ਤੋਂ ਸੱਤਾ ਸੰਭਾਲੀ ਬੈਠੇ ਨਿਤਿਸ਼ ਇੱਕ ਵਾਰ ਫਿਰ ਕੁਰਸੀ ਸੰਭਾਲਣਗੇ | ਜਿਕਰੇਖਾਸ ਹੈ ਕਿ ਓਵੈਸੀ ਦੀ ਪਾਰਟੀ ਨੇ ਵੀ ਵੱਡੀ ਜਿੱਤ ਆਪਣੇ ਪੱਧਰ ਤੇ ਹਾਸਿਲ ਕਰ ਲਈ ਹੈ , 5 ਸੀਟਾਂ ਉੰਨਾ ਨੂੰ ਮਿਲਿਆ ਨੇ ਅਤੇ ਉੰਨਾ ਦੀ ਪਾਰਟੀ ਨੇ ਮਹਾਗਠਬੰਧਨ ਦੀਆਂ ਸੀਟਾਂ ਖ਼ਰਾਬ ਕੀਤੀਆਂ ਨੇ , ਸੀਮਾਂਚਲ ਦੀਆਂ ਸੀਟਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ | ਉੱਥੇ ਹੀ ਇਸਤੇ ਕਾਂਗਰਸ ਦੇ ਵੱਡੇ ਨੇਤਾ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਓਵੈਸੀ ਅਤੇ ਆਰ ਐਸ ਐਸ ਵਾਲੇ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ |

ਫਿਲਹਾਲ ਦੱਸ ਦਈਏ ਕਿ ਵੋਟ ਕੱਟਣ ਵਾਲੇ ਦਲ ਦਾ ਜਵਾਬ ਓਵੈਸੀ ਨੇ ਸੀਟਾਂ ਜਿੱਤ ਦੇ ਦਿੱਤਾ ਹੈ |



