ਬਠਿੰਡਾ ‘ਚ 9 ਵਜੇ ਤਕ 5.75% ਤੇ ਮਾਨਸਾ ‘ਚ 4.83% ਪੋਲਿੰਗ

by jaskamal

ਨਿਊਜ਼ ਡੈਸਕ (ਜਸਕਮਲ) : ਬਠਿੰਡਾ-ਮਾਨਸਾ ਦੇ ਹਲਕਿਆਂ 'ਚ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਲੋਕ ਸਵੇਰ ਤੋਂ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਲੰਬੀਆਂ ਕਤਾਰਾਂ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਬੂਥਾਂ 'ਤੇ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਇਥੇ ਸੁਰੱਖਿਆ ਬਲ ਮੁਸਤੈਦ ਹਨ।

ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਦਿੱਤੇ ਜਾ ਰਹੇ ਹਨ।

ਬਠਿੰਡਾ ਜ਼ਿਲ੍ਹੇ 'ਚ ਸਵੇਰੇ 9 ਵਜੇ ਤਕ 5.75 ਫੀਸਦੀ ਪੋਲਿੰਗ

ਰਾਮਪੁਰਾ- 7.00

ਭੁੱਚੋ - 5.03

ਬਠਿੰਡਾ ਸ਼ਹਿਰੀ - 5.50

ਬਠਿੰਡਾ ਦੇਹਟੀ - 4.03

ਤਲਵੰਡੀ ਸਾਬੋ - 6.95

ਮੌੜ ਮੰਡੀ - 6.10

ਮਾਨਸਾ ਜ਼ਿਲ੍ਹੇ ਵਿੱਚ ਸਵੇਰੇ 9 ਵਜੇ ਤਕ 4.83 ਫੀਸਦੀ ਵੋਟਾਂ ਪਈਆਂ

ਮਾਨਸਾ - 4.50

ਸਰਦੂਲਗੜ੍ਹ - 5

ਬੁਢਲਾਡਾ - 5.05

More News

NRI Post
..
NRI Post
..
NRI Post
..