ਪਹਿਲੀ ਵਾਰ ਰੈਂਪਵਾਕ ‘ਤੇ ਦਿਸੀ ‘ਬਿੱਗ ਬੌਸ’ ਫੇਮ ਅਦਾਕਾਰਾ

by mediateam

ਫੈਸ਼ਨ ਡੈਸਕ: ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਮੁਕਾਬਲੇਬਾਜ਼ ਸਬਾ ਖਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਬਾ ਬਲੈਕ ਕਲਰ ਦੇ ਗਾਊਨ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।


ਬਲੈਕ ਕਲਰ ਦੀ ਬਟਰਫਲਾਈ ਸ਼ੇਪਡ ਹੇਅਰ ਅਕਸੈਸਰੀਜ ਨਾਲ ਸਬਾ ਨੂੰ ਰਾਣੀ ਲੁੱਕ ਮਿਲਿਆ ਹੈ। ਸਬਾ ਦੀਆਂ ਇਹ ਤਸਵੀਰਾਂ ਕਿਸੇ ਇਵੈਂਟ ਦੀਆਂ ਹਨ। ਇਵੈਂਟ 'ਚ ਸਭਾ ਖਾਨ ਸ਼ੋਅ ਸਟੋਪਰ ਸੀ।



ਇਸ ਦੌਰਾਨ ਉਨ੍ਹਾਂ ਨੇ ਰੈਂਪਵਾਕ ਵੀ ਕੀਤਾ। ਸਬਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।


ਦੱਸ ਦੇਈਏ ਕਿ 'ਬਿੱਗ ਬੌਸ' ਦੇ ਘਰ 'ਚ ਉਹ ਘੱਟ ਸਮੇਂ ਤੱਕ ਰਹੀ ਪਰ ਪ੍ਰੋਫੈਸ਼ਨਲ ਲਾਈਫ 'ਚ ਉਨ੍ਹਾਂ ਦੇ ਸਿਤਾਰੇ ਕਾਫੀ ਉੱਚੇ ਹਨ। ਦੱਸ ਦੇਈਏ ਕਿ ਸਬਾ ਜਲਦ ਹੀ ਟੀ.ਵੀ. ਦੇ ਇਕ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।


ਦੇਖੋ ਓਹਨਾ ਦੇ ਅਲੱਗ ਅਲੱਗ ਪੋਸੇ ਵਿਚ ਫੋਟੋ ਜੋ ਓਹਨਾ ਨੇ ਆਪਣੇ ਫੈਨਸ ਲਈ ਇੰਸਟਾਗ੍ਰਾਮ ਉੱਤੇ ਪਾਇਆ



ਹੋਰ ਖਬਰਾਂ ਲਈ ਜੁੜੇ ਰਹੋ United NRI Post ਦੇ ਨਾਲ

More News

Jaskamal Singh
..
Vikram Sehajpal
..
NRI Post
..