ਸਾਈਡਵਾਕ ਲੈਬ ਨੇ ਟਾਰਾਂਟੋ ਦੀ ਸਾਬਕਾ ਕੌਂਸਲਰ ਨੂੰ ਪ੍ਰੋਜੈਕਟ ਲਈ ਕੀਤਾ ਨਿਯੁਕਤ

by mediateam

14 ਫਰਵਰੀ, ਸਿਮਰਨ ਕੌਰ- (NRI MEDIA) :  

ਗੂਗਲ ਦੇ ਸਮਾਨ ਦੂਸਰੀ ਕੰਪਨੀ ਸਾਈਡਵਾਕ ਲੈਬ ਨੇ ਟਾਰਾਂਟੋ ਵਾਟਰਫ੍ਰੰਟ ਦੇ ਇਕ ਉੱਚ ਇਲਾਕੇ 'ਚ ਤਕਨੀਕੀ ਪ੍ਰਸਤਾਵ ਕੀਤਾ ਹੈ ਜਿਸ ਲਈ ਉਹਨਾਂ ਨੇ ਟਾਰਾਂਟੋ ਦੀ ਸਾਬਕਾ ਸਿਟੀ ਕੌਂਸਲਰ ਮੈਰੀ ਮਾਰਗਰੇਟ ਮੈਕਮੋਹਨ ਨੂੰ ਟਾਰਾਂਟੋ ਦੇ ਲੋਕਾਂ ਨੂੰ ਇਸ ਨੀਤੀ ਨੂੰ ਸਮਝਾਉਣ ਅਤੇ ਵੇਚਣ ਲਈ ਨਿਯੁਕਤ ਕੀਤਾ ਹੈ | ਰਾਜਨੀਤੀ ਤੋਂ ਰਿਟਾਇਰ ਹੋ ਚੁੱਕੀ ਮੈਰੀ ਮਾਰਗਰੇਟ ਮੈਕਮੋਹਨ ਨੇ ਬੁਧਵਾਰ ਨੂੰ ਇਕ ਪ੍ਰੈਸ ਕਾੰਫ਼੍ਰੇੰਸ 'ਚ ਦਸਿਆ ਕਿ ਉਸਨੂੰ ਸਾਈਡਵਾਕ ਕੰਪਨੀ ਨੇ ਕਮਿਊਨਟੀ ਦੇ ਡਾਇਰੈਕਟਰ ਦੇ ਔਹਦੇ ਲਈ ਚੁਣਿਆ ਹੈ

ਉਹਨਾਂ ਦੱਸਿਆ ਕਿ ਕੰਪਨੀ ਵਜੋਂ ਉਸਦਾ ਮਕਸਦ ਆਹੀ ਹੈ ਕਿ ਉਸਨੂੰ ਇਸ ਕੰਪਨੀ ਦੇ ਨਵੇਂ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ | ਉਹਨਾਂ ਕਿਹਾ ਕਿ ਸਾਈਡ ਵਾਕ ਕੰਪਨੀ ਨਾਲ ਉਹ ਇਸ ਕੰਪਨੀ ਨਾਲ ਸਾਲ 2019 ਦੇ ਅੰਤ ਤੱਕ ਜੁੜੀ ਰਹੇਗੀ | ਉਹਨਾਂ ਕਿਹਾ ਕਿ "ਮੇਰੇ ਲਈ ਇਹ ਇਕ ਨਵਾਂ ਕੰਮ ਹੈ ਅਤੇ ਮਈ ਇਸ ਕੱਮ ਅਤੇ ਕੰਪਨੀ ਨੂੰ ਆਪਣਾ ਪੂਰਾ ਯੋਗਦਾਨ ਦਵਾਂਗੀ | 

vmware license key ntlite license key Avast SecureLine VPN Activation Code Parallels Desktop Activation Key